资讯

Ludhiana News : ਲੁਧਿਆਣਾ ਦੇ ਆਰਤੀ ਚੌਕ ਨੇੜੇ ਬਾਈਕ ਸਵਾਰ 2 ਨੌਜਵਾਨਾਂ ਵੱਲੋਂ ਇੱਕ ਕੁੜੀ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉੱਥੇ ਮੌਜੂਦ ਇੱਕ ਸਟ੍ਰੀਟ ਵਿਕਰੇਤਾ ਨੇ ਨੌਜਵਾਨਾਂ ਤੋਂ ਬੋਰੀ ਬਾਰੇ ਪੁੱਛ ...